
“Arbitration Clause ਕੀ ਹੁੰਦੀ ਹੈ? ਜ਼ਮੀਨ ਦੇ ਝਗੜੇ ਅਦਾਲਤ ਤੋਂ ਬਿਨਾਂ ਕਿਵੇਂ ਸੁਲਝੀਏ”
About this episode
ਇਸ ਵੀਡੀਓ ਵਿੱਚ ਅਸੀਂ Arbitration Clause ਦੀ ਪੂਰੀ ਕਾਨੂੰਨੀ ਜਾਣਕਾਰੀ ਦੇ ਰਹੇ ਹਾਂ। Punjab ਵਿੱਚ Land Dispute, Property Dispute ਜਾਂ Partnership Dispute ਨੂੰ Court ਤੋਂ ਬਿਨਾਂ ਕਿਵੇਂ ਸੁਲਝਾਇਆ ਜਾ ਸਕਦਾ ਹੈ – ਇਸਦਾ complete process ਸਮਝੋ। ✔ Arbitration Agreement ਕੀ ਹੁੰਦਾ ਹੈ? ✔ Arbitrator ਕੌਣ ਹੁੰਦਾ ਹੈ? ✔ Court Case ਤੋਂ ਕਿਵੇਂ ਬਚ ਸਕਦੇ ਹੋ? ✔ Fees ਅਤੇ Appeal ਦੇ Rules ✔ Arbitration Award ਕਿੰਨਾ Legal Valid ਹੁੰਦਾ ਹੈ? India ਵਿੱਚ Arbitration & Conciliation Act, 1996 ਦੇ ਤਹਿਤ Arbitration Process ਪੂਰੀ ਤਰ੍ਹਾਂ ਕਾਨੂੰਨੀ ਹੈ। ਜੇ ਤੁਸੀਂ ਜ਼ਮੀਨ ਦੀ ਖਰੀਦ-ਫਰੋਖ਼ਤ, Partnership, Joint Property ਜਾਂ Family Settlement ਕਰ ਰਹੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ। #ArbitrationClause #LandDisputePunjab #PropertyLawIndia #CourtCaseSolution #PunjabLegal
Get every episode summarized
Each time Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ publishes, we email you a written briefing from the transcript — the topics, who appeared, and any specific claims, with the ad reads skipped.
Email me new episodesFree for 3 shows. No card needed.
Hosts & guests
No transcript yet
This episode has not been transcribed. Request it and it moves to the front of the queue.
More episodes
More from Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ

ਵਿਦੇਸ਼ ਤੋਂ ਪੰਜਾਬ ਦੀਆਂ ਜ਼ਮੀਨੀ ਫ਼ਰਦਾਂ ਦੀ ਜਾਂਚ.Checking Punjab Land Records from Ab...
Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ

Caveat ਕੀ ਹੁੰਦਾ ਹੈ? ⚖️ Stay Order ਤੋਂ ਕਿਵੇਂ ਬਚੀਏ
Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ

ਖੇਤੀ ਛੱਡੋ ਨਹੀਂ… ਇਸ ਤਰ੍ਹਾਂ ਕਰੋ ,Agri-Tourism 🌾 ਜ਼ਮੀਨ ਤੋਂ Income ਕਿਵੇਂ
Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ

Fake NGO ਕਿਵੇਂ ਪਛਾਣੀਏ? 😱 ਦਾਨ ਦੇਣ ਤੋਂ ਪਹਿਲਾਂ ਇਹ ਦੇਖੋ
Punjabi ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ